Dairy Buffaloes

ਪਿਓਰ ਮੁੱਰਾ (ਚੰਗਾ ਕੱਦ-ਕਾਠ) ਸੂਣ 'ਚ ਸਮਾਂ: 10 ਦਿਨ ਬਾਕੀ

Published: 22 Aug 2026 103 views Premium Only
Post Contact / Seller Details
Subscription required to view seller contact

This Content is Locked

A premium subscription plan is required to watch this video or read the publication.

Locked Preview
PREMIUM CONTENT LOCKED

"ਲਓ ਜੀ ਮਿੱਤਰੋ, ਇਹ ਝੋਟੀ ਵੀ ਪੰਜਾਬ ਚ ਹੀ ਆ, ਪਿਓਰ ਮੁੱਰਾ। ਮੁਕਤਸਰ ਸਾਹਿਬ ਤੋਂ ਵੀਡੀਓ ਆਈ ਆ ਆਪਣੇ ਕੋਲੇ। ਜੇ ਕੋਈ ਭਰਾ ਚਾਹਵਾਨ ਹੋਇਆ, 10 ਦਿਨ ਸੂਣ ਦੇ ਰਹਿੰਦੇ ਆ, ਜਰੂਰ ਨੰਬਰ ਤੇ ਕਾਲ ਕਰਿਓ, ਫਿਰ ਤੁਹਾਡੀ ਸਿੱਧੀ ਮਾਲਕਾਂ ਨਾਲ ਗੱਲ ਕਰਾ ਦਿਆਂਗੇ। ਚੰਗੀ ਆ ਝੋਟੀ ਦੇਖਣ-ਪਰਖਣ ਨੂੰ, ਪੂਰੀ ਐਨ ਪਿਓਰ ਮੁੱਰਾ ਨਸਲ ਦੀ ਆ, ਕੱਦ-ਕਾਠੀ ਆ। ਆਹ ਨੰਬਰ ਜਿਹਡ਼ਾ ਚੱਲਦਾ ਇਹਦੇ ਤੇ ਕਾਲ ਕਰ ਲਿਓ, ਫਿਰ ਗੱਲ ਕਰਾ ਦਿਆਂਗੇ।" ਮੁੱਖ ਜਾਣਕਾਰੀ: ਨਸਲ: ਪਿਓਰ ਮੁੱਰਾ (ਚੰਗਾ ਕੱਦ-ਕਾਠ) ਸਥਾਨ: ਸ਼੍ਰੀ ਮੁਕਤਸਰ ਸਾਹਿਬ ਸੂਣ 'ਚ ਸਮਾਂ: 10 ਦਿਨ ਬਾਕੀ ਫੋਨ ਨੰਬਰ: 98726-00042

Home
Search
Trending
Profile